a being who practices selfless service (seva).

A Day in Punjab is Back — and This Year, It’s All About the Sound!
Can you hear it? The strum of a Rabab. The rumble of a tractor. The rhythm of a dhol echoing through the Seattle Center Armory. This year, A Day in Punjab is bringing its first-ever themed festival, Sounds of Punjab, and it’s going to be unforgettable.
Join us on August 1st, 2026 for a day packed with culture, music, and wonder. Get up close with rare and traditional instruments, step into a hands-on workshop and try playing them yourself, and be amazed by exciting new talent alongside returning favorites, including the one and only magician… Amasingh Vikram!
The best part? It’s completely free for the whole family.
Stay tuned, more details are coming soon. Trust us, you won’t want to miss a sound of it.
ਏ ਡੇ ਇਨ ਪੰਜਾਬ ਵਾਪਸ ਆ ਗਿਆ ਹੈ, ਅਤੇ ਇਸ ਸਾਲ ਇਹ ਸਭ ਆਵਾਜ਼ਾਂ ਬਾਰੇ ਹੈ!
ਕੀ ਤੁਸੀਂ ਇਹ ਸੁਣ ਸਕਦੇ ਹੋ? ਰਬਾਬ ਦੀ ਝਨਕਾਰ। ਟਰੈਕਟਰ ਦੀ ਗੂੰਜ। ਢੋਲ ਦੀ ਤਾਲ ਜੋ ਸੀਐਟਲ ਸੈਂਟਰ ਆਰਮਰੀ ਵਿੱਚ ਗੂੰਜ ਰਹੀ ਹੈ। ਇਸ ਸਾਲ, ਏ ਡੇ ਇਨ ਪੰਜਾਬ ਆਪਣਾ ਪਹਿਲਾ ਥੀਮ ਵਾਲਾ ਤਿਉਹਾਰ ਲੈ ਕੇ ਆ ਰਿਹਾ ਹੈ, ਪੰਜਾਬ ਦੀਆਂ ਆਵਾਜ਼ਾਂ, ਅਤੇ ਇਹ ਯਾਦਗਾਰ ਹੋਣ ਵਾਲਾ ਹੈ।
1 ਅਗਸਤ 2026 ਨੂੰ ਸਾਡੇ ਨਾਲ ਆਓ, ਸੱਭਿਆਚਾਰ, ਸੰਗੀਤ ਅਤੇ ਹੈਰਾਨੀ ਨਾਲ ਭਰੇ ਇੱਕ ਦਿਨ ਲਈ। ਦੁਰਲੱਭ ਅਤੇ ਪਰੰਪਰਾਗਤ ਸਾਜ਼ਾਂ ਨੂੰ ਨੇੜੇ ਤੋਂ ਦੇਖੋ, ਵਰਕਸ਼ਾਪ ਵਿੱਚ ਸ਼ਾਮਲ ਹੋਵੋ ਅਤੇ ਆਪ ਵਜਾਉਣ ਦੀ ਕੋਸ਼ਿਸ਼ ਕਰੋ, ਅਤੇ ਨਵੇਂ ਅਤੇ ਜਾਣੇ ਪਛਾਣੇ ਕਲਾਕਾਰਾਂ ਦਾ ਆਨੰਦ ਲਓ, ਜਿਨ੍ਹਾਂ ਵਿੱਚ ਸ਼ਾਮਲ ਹਨ ਬੇਮਿਸਾਲ ਅਮੇਜ਼ਿੰਗ ਵਿਕਰਮ!
ਸਭ ਤੋਂ ਵਧੀਆ ਗੱਲ? ਇਹ ਪੂਰੇ ਪਰਿਵਾਰ ਲਈ ਬਿਲਕੁਲ ਮੁਫ਼ਤ ਹੈ।
ਜੁੜੇ ਰਹੋ, ਹੋਰ ਜਾਣਕਾਰੀ ਜਲਦੀ ਆ ਰਹੀ ਹੈ। ਭਰੋਸਾ ਰੱਖੋ, ਤੁਸੀਂ ਇਸ ਦੀ ਇੱਕ ਵੀ ਆਵਾਜ਼ ਖੁੰਝਾਣਾ ਨਹੀਂ ਚਾਹੋਗੇ।
Our Projects

A Day In Punjab

Langar Seva

Blood Drive

Clothing/Toy Drive

Amazon Corporate

Mentorship
